ਸਰਗੇਈ ਮਾਵਰਿਨe)pmalC% ocog Heosn1üZ34uid Bdcda
| ਸਰਗੇਈ ਮਾਵਰਿਨ Сергей Маврин | |
|---|---|
| ਜਾਣਕਾਰੀ | |
| ਉਰਫ਼ | Маврик |
| ਜਨਮ | 28 ਫਰਵਰੀ 1963 (50 ਸਾਲ) ਕਜ਼ਾਨ, ਯੂ ਐੱਸ ਐੱਸ ਆਰ |
| ਵੰਨਗੀ(ਆਂ) | ਹੈਵੀ ਮੈਟਲ, ਪ੍ਰੋਗਰੈਸਿਵ ਮੈਟਲ, ਹਾਰਡ ਰੌਕ |
| ਸਾਜ਼ | ਗਿਟਾਰ, ਕੀਬੋਰਡਜ |
| ਸਰਗਰਮੀ ਦੇ ਸਾਲ | 1985 -ਹੁਣ |
| ਲੇਬਲ | ਆਇਰਨਡੀ |
| ਸਬੰਧਤ ਐਕਟ | ਮੈਟਲਾਕੌਰਡ ਏਰੀਆ ਬੈਂਡ ਕਿਪੇਲੋਵ ਮਾਵਰਿਕ |
| ਵੈੱਬਸਾਈਟ | http://mavrick.ru |
| Notable instruments | |
ਸਰਗੇਈ ਕੋਨਸਤਾਂਤੀਨੋਵਿਚ ਮਾਵਰਿਨ (Сергей Константинович Маврин), ਅੱਲ ਨਾਂ "ਮਾਵਰਿਕ" (Маврик) (ਜ. 28 ਫਰਵਰੀ 1963), ਰੂਸੀ ਸੰਗੀਤਕਾਰ ਅਤੇ ਕੰਪੋਜ਼ਰ ਹੈ ਜਿਸਨੂੰ ਰੂਸ ਦੇ ਸਭ ਤੋਂ ਵਧੀਆ ਹੈਵੀ ਮੈਟਲ ਦ੍ਰਿਸ਼ ਦੇ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦੀ ਸੰਗੀਤ ਸ਼ੈਲੀ ਵਿੱਚ ਹੈਵੀ ਮੈਟਲ, ਪ੍ਰੋਗਰੈਸਿਵ ਮੈਟਲ, ਹਾਰਡ ਰੌਕ ਜੁੜੇ ਹੋਏ ਹਨ ਅਤੇ ਇਸਨੂੰ ਅਕਸਰ "ਮਾਵਰੌਕ" ਕਿਹਾ ਜਾਂਦਾ ਹੈ।