ਹੀਨਾ ਖਾਨBb Vv Nn iGgq 2 D
ਹੀਨਾ ਖਾਨ | |
---|---|
2012 ਵਿੱਚ, ਹੀਨਾ ਗੋਲਡ ਅਵਾਰਡਸ ਦੌਰਾਨ | |
ਜਨਮ | ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ | ਅਕਤੂਬਰ 2, 1987
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮਾਸਟਰ ਆਫ਼ ਬਿਜਨੈਸ ਐਡਮਨੀਸਟਰੇਸ਼ਨ (ਐਮਬੀਏ) |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2009 - ਵਰਤਮਾਨ |
ਹੀਨਾ ਖਾਨ (ਜਨਮ 2 ਅਕਤੂਬਰ 1987)[1] ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਯੇ ਰਿਸ਼ਤਾ ਕਯਾ ਕਹਲਾਤਾ ਹੈ ਸੀਰਿਅਲ ਵਿੱਚ ਅਕਸ਼ਰਾ ਦੀ ਭੂਮਿਕਾ ਨਿਭਾਈ।[2] 2013 ਅਤੇ 2014 ਵਿੱਚ, ਈਸਟਰਨ ਆਈ ਦੇ ਮੁਤਾਬਿਕ, ਹੀਨਾ ਏਸ਼ੀਆ ਦੀ 50 ਉੱਚ ਸੈਕਸੀ ਔਰਤਾਂ ਵਿਚੋਂ ਇੱਕ ਹੈ।[3][4] ਖਾਨ ਟੈਲੀਵਿਜ਼ਨ ਅਦਾਕਾਰਾਵਾਂ ਵਿਚੋਂ ਸਭ ਤੋਂ ਵੱਧ ਕਮਾਉਣ ਵਾਲੀ ਅਦਾਕਾਰਾ ਹੈ[5] ਅਤੇ ਇਹ ਆਪਣੇ ਆਨਸਕ੍ਰੀਨ ਪਤੀ ਨਾਲੋਂ ਵੱਧ ਕਮਾਉਂਦੀ ਹੈ।[6]
ਮੁੱਢਲਾ ਜੀਵਨ[ਸੋਧੋ]
ਹੀਨਾ ਖਾਨ ਦਾ ਜਨਮ 2 ਅਕਤੂਬਰ, 1987 ਨੂੰ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਹੋਇਆ। ਹੀਨਾ ਨੇ ਉਸਦੀ ਮਾਸਟਰ ਆਫ਼ ਬਿਜਨੈਸ ਐਡਮਨੀਸਟਰੇਸ਼ਨ (ਐਮਬੀਏ) 2009 ਵਿੱਚ ਸੀਸੀਏ ਸਕੂਲ ਆਫ਼ ਮੈਨੇਜਮੈਂਟ, ਗੁੜਗਾਓਂ, ਦਿੱਲੀ ਵਿੱਖੇ ਪੂਰੀ ਕੀਤੀ।[7] ਹੀਨਾ ਖਾਨ ਅੱਜ ਕੱਲ ਨਿਰਮਾਤਾ ਜੈਵੰਤ ਜੈਸਵਾਲ ਨੂੰ ਡੇਟਿੰਗ ਕਰ ਰਹੀ ਰਹੀ।[8][9]
ਟੈਲੀਵਿਜ਼ਨ[ਸੋਧੋ]
- 2009–2016: ਯੇ ਰਿਸ਼ਤਾ ਕਯਾ ਕਹਲਾਤਾ ਹੈ, ਭੂਮਿਕਾ ਅਕਸ਼ਰਾ ਨੈਤਿਕ ਸਿੰਘਾਨਿਆ
ਹਵਾਲੇ[ਸੋਧੋ]
- ↑ "Birthday treat: Here are some unseen pictures of TV diva Hina Khan". daily.bhaskar.com. Retrieved 25 November 2014.
- ↑ "Dadasaheb Phalke Academy Honours Juhi, Farhan Akhtar". www.filmibeat.com. Retrieved 25 November 2014.
- ↑ "Katrina Kaif named world's sexiest Asian woman for the fourth time". India Today. 5 December 2013. Retrieved 18 January 2015.
- ↑ "Priyanka Chopra regains sexiest Asian crown in UK". India Today. 4 December 2014. Retrieved 14 March 2015.
- ↑ "11 television stars who earn more than Bollywood actors per month!". The Indian Express. 19 September 2016. Archived from the original on 25 September 2016. Retrieved 25 September 2016.
- ↑ "Cheque out! How much do your favourite television stars earn?". Mid Day. 19 October 2015. Retrieved 2 October 2016.
- ↑ "Hina Khan facts". The Times of India. Retrieved 12 August 2016.
- ↑ "Hina Khan posts adorable picture with boyfriend".
- ↑ "Hina Khan makes her relationship public, shares an adorable picture with boyfriend".